भाजपा महिला मोर्चा की सुकन्या समृद्धि
योजना लगाया कैंप
एन टी 24 न्यूज़
विनय कुमार शर्मा
चंडीगढ़
प्रधानमंत्री
नरेंद्र मोदी जी का महिला कल्याण मिशन के अंतर्गत आज चंडीगढ़
मी सुकन्या समृद्धि योजना अभियान का प्रारंभ किया गया भाजपा महिला मोर्चा प्रदेश महासचिव श्रीमती रूबी
गुप्ता ने बताया कि भारतीय जनता पार्टी
महिला मोर्चा चंडीगढ़ प्रदेश की अध्यक्षा श्रीमती सुनीता धवन एवं राष्ट्रीय
उपाध्यक्षा श्रीमती आशा कुमारी जसवाल के नेतृत्व में प्रधानमंत्री श्री नरेंद्र
मोदी जी का सुकन्या कल्याण मिशन के अंतर्गत सुकन्या समृद्धि योजना के बारे में
जागरूकता एवं फॉर्म रजिस्ट्रेशन कैंप का आयोजन पोस्ट ऑफिस बैंक के सहयोग से आज Tin Shed कॉलोनी में आयोजित किया गया श्रीमती आशा कुमारी जसवाल जी ने अपने संबोधन
में कहा कि कन्याओं को आत्मनिर्भर बनाने के लिए प्रधानमंत्री जी की इस योजना को
लागू करने के लिए ऐसे कैंपों के आयोजन पूरे चंडीगढ़ की कॉलोनियों में और सेक्टरों
में भविष्य में पोस्ट ऑफिस बैंक के सहयोग से आयोजित किए जाएंगे उन्होंने कहा कि
कोई भी कन्या जन्म से 9 बरस की उम्र तक इस योजना का लाभ उठा सकती हैं 1 वर्ष में
कम से कम ढाई सौ रुपए जमा
करवाने होंगे सुनीता धवन प्रदेश अध्यक्ष ने कहा कि आर्थिक रूप से कमजोर
कन्याओं के भविष्य में अपने पैरों पर खड़े होने के लिए भविष्य में शिक्षा और अन्य
जरूरतों के लिए कारागार सिद्ध होगी स्थानीय पार्षद एवं महिला मोर्चा उपाध्यक्ष
श्रीमती चंद्रावती शुक्ला ने अपने अपने वक्तव्य में कहा कि इन मजदूर कॉलोनी वासी
के बच्चों को प्रधानमंत्री की महत्वपूर्ण योजना से भविष्य में इन कन्याओं का हौसला
आर्थिक रूप से बढ़ेगा श्रीमती रूबी गुप्ता ने बताया कि इस योजना का लाभ लेने के
लिए बच्चे का जन्म प्रमाण पत्र एवं अभिभावक का पैन कार्ड दो फोटो लेकर कोई भी
नागरिक इस योजना का लाभ उठा सकता है कार्यक्रम में भाजपा महिला मोर्चा महा सचिव
श्रीमती नेहा अरोड़ा श्रीमती राधा रानी एवं पोस्ट ऑफिस बैंक का स्टाफ उपस्थित रहा
ਪੰਜਾਬ ਦੀ ਕਾਂਗਰਸ ਸਰਕਾਰ ਨੂੰ ਘੋਟਾਲਿਆਂ ਦੀ ਸਰਕਾਰ ਕਹਿਣਾ ਗਲਤ ਨਹੀਂ ਹੋਵੇਗਾ : ਅਸ਼ਵਨੀ
ਸ਼ਰਮਾ
ਕਾਂਗਰਸ ਸਰਕਾਰ ਦੀ ਸ਼ਹਿ 'ਤੇ ਹੋ ਰਹੀ ਗੁੰਡਾਗਰਦੀ ਰੋਕਣ
ਅਤੇ ਪੋਸਟ-ਮੈਟ੍ਰਿਕ ਸਕਾਲਰਸ਼ਿਪ ਘੋਟਾਲੇ ਦੀ ਸੀਬੀਆਈ ਜਾਂਚ ਦੀ ਮੰਗ ਨੂੰ ਲੈ ਕੇ ਭਾਜਪਾ ਨੇ
ਗਵਰਨਰ ਨੂੰ ਦਿੱਤਾ ਮੰਗਪਤਰ I ਸਰਕਾਰ ਦੀ ਸਹਿ ‘ਤੇ ਕਾਂਗਰਸ ਦੇ
ਛੋਟੇ-ਮੋਟੇ ਨੇਤਾਵਾਂ ਅਤੇ ਗੁੰਡਿਆਂ ਵਲੋਂ ਕੀਤੀ ਜਾ ਰਹੀ ਗੁੰਡਾਗਰਦੀ ਨੂੰ ਰੋਕਣ ਅਤੇ
ਪੋਸਟ-ਮੈਟ੍ਰਿਕ ਸਕਾਲਰਸ਼ਿਪ ਘੋਟਾਲੇ ਦੀ ਸੀਬੀਆਈ ਜਾਂਚ ਡੀ ਮੰਗ ਨੂੰ ਲੈ ਕੇ ਪੰਜਾਬ ਭਾਜਪਾ ਦਾ
ਇੱਕ ਵਫਦ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗੁਵਾਈ ਹੇਠ ਪੰਜਾਬ ਦੇ ਗਵਰਨਰ ਵੀ.ਪੀ. ਸਿੰਘ
ਬੱਦਨੌਰ ਨੂੰ ਮਿਲਿਆ ਅਤੇ ਉਹਨਾ ਨੂੰ ਆਪਣਾ ਮੰਗ ਪੱਤਰ ਦਿੱਤਾ I ਇਸ ਵਫਦ ‘ਚ ਕੇਂਦਰੀ ਕੈਬਨਿਟ ਮੰਤਰੀ
ਸੋਮ ਪ੍ਰਕਾਸ਼ ਅਤੇ ਸੰਗਠਨ ਮਹਾਂਮੰਤਰੀ ਦਿਨੇਸ਼ ਕੁਮਾਰ ਵੀ ਹਜਾਰ ਸਨ I
ਅਸ਼੍ਵਨੀ ਸ਼ਰਮਾ ਨੇ ਇਸ ਮੌਕੇ ਮੀਡਿਆ ਨਾਲ ਗਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀ ਸ਼ਹਿ
ਤੇ ਕਾਂਗਰਸ ਪਾਰਟੀ ਦੇ ਕਾਰਜਕਰਤਾਵਾਂ ਵੱਲੋਂ ਗੁੰਡਾਗਰਦੀ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ।
ਪਿਛਲੇ ਦਿਨਾਂ ਵਿੱਚ ਅਮ੍ਰਿਤਸਰ ਅਤੇ ਲੁਧਿਆਣੇ ਦੇ ਭਾਜਪਾ ਦਫਤਰਾਂ ਉੱਤੇ ਯੂਥ ਕਾਂਗਰਸ ਦੇ
ਗੁੰਡਿਆਂ ਵੱਲੋਂ ਹਮਲਾ ਕੀਤਾ ਗਿਆ। ਦੋਨਾਂ ਦਫਤਰਾਂ ਵਿੱਚ ਪੁਤਲਾ ਜਲਾਉਣ ਦੇ ਨਾਂ ਤੇ ਅੱਗ ਲਗਾਉਣ
ਦੀ ਕੋਸ਼ਿਸ਼ ਵੀ ਕੀਤੀ ਗਈ। ਦੁੱਖ ਦੀ ਗੱਲ ਇਹ ਹੈ ਕਿ ਪੁਲਿਸ ਪ੍ਰਸ਼ਾਸ਼ਨ ਮੂਕ ਦਰਸ਼ਕ ਬਣਿਆ
ਰਿਹਾ। ਅਮ੍ਰਿਤਸਰ ਵਿੱਚ ਇਨ੍ਹਾਂ ਘਟਨਾਵਾਂ ਦੀ ਲੜ੍ਹੀ ਵਿੱਚ ਹੀ ਭਾਜਪਾ ਕਾਰਜਕਰਤਾਵਾਂ ਤੇ ਹਮਲਾ
ਵੀ ਹੋਇਆ, ਪ੍ਰੰਤੂ ਪੁਲਿਸ ਨੇ ਭਾਜਪਾ
ਕਾਰਜਕਰਤਾਵਾਂ ਤੇ ਹੀ ਧਾਰਾ 308 ਦੇ ਤਹਿਤ ਝੂਠਾ ਪਰਚਾ ਦਰਜ ਕੀਤਾ।
ਅਸ਼੍ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਵੱਖ-2 ਸਥਾਨਾਂ ਤੇ ਕਾਂਗਰਸ ਸਰਕਾਰ
ਅਤੇ ਪੁਲਿਸ ਪ੍ਰਸ਼ਾਸ਼ਨ ਦੀ ਸ਼ਹਿ ਤੇ ਭਾਜਪਾ ਵਰਕਰਾਂ ਨੂੰ ਧਮਕਾਉਣਾ ਅਤੇ ਭਾਜਪਾ ਦੇ ਝੰਡੇ ਜਬਰਦਸਤੀ ਉਤਾਰਨ ਵਰਗੀਆਂ ਕੋਝੀਆਂ
ਹਰਕਤਾਂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਘਟਨਾਵਾਂ ਸਦਕਾ ਪੰਜਾਬ ਦੀ ਅਮਨ ਸ਼ਾਤੀ ਨੂੰ ਗੰਭੀਰ
ਖਤਰਾ ਪੈਦਾ ਹੋ ਗਿਆ ਹੈ। ਇੰਜ ਜਾਪਦਾ ਹੈ ਜਿਵੇਂ ਕਾਂਗਰਸ ਸਰਕਾਰ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ
ਲਈ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀ ਹੈ। ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ
ਪਹਿਲਾਂ ਹੀ ਮਾਹੌਲ ਖਰਾਬ ਹੋਣ ਦੀ ਗੱਲ ਕਰ ਚੁਕੇ ਹਨ। ਇਸ ਲਈ ਭਾਜਪਾ ਪੰਜਾਬ ਆਪ ਤੋਂ ਇਹ ਮੰਗ
ਕਰਦੀ ਹੈ ਕਿ ਆਪ ਹਾਲਾਤਾਂ ਦੀ ਗੰਭੀਰਤਾ ਨੂੰ ਸਮਝਦੇ ਹੋਏ ਸਰਕਾਰ ਅਤੇ ਪੁਲਿਸ ਪ੍ਰਸ਼ਾਸ਼ਨ ਨੂੰ
ਤੁਰੰਤ ਨਿਰਦੇਸ਼ ਜਾਰੀ ਕਰੋ ਕਿ ਉਪਰੋਕਤ ਹਮਲਿਆਂ ਦੇ ਦੋਸ਼ੀਆਂ ਤੇ ਤੁਰੰਤ ਕਾਰਵਾਈ ਕੀਤੀ ਜਾਵੇ।
ਇਸਦੇ ਨਾਲ ਹੀ ਅਜਿਹੀਆਂ ਘਟਨਾਵਾਂ ਦੁਬਾਰਾ ਨਾ
ਵਾਪਰਣ, ਇਸ ਗੱਲ ਨੂੰ ਵੀ ਯਕੀਨੀ
ਬਣਾਇਆ ਜਾਵੇ।
ਅਸ਼੍ਵਨੀ ਸ਼ਰਮਾ ਨੇ ਕਿਹਾ ਕਿ ਭ੍ਰਿਸ਼ਟਾਚਾਰ ਵਿੱਚ ਡੁੱਬੀ ਅਮਰਿੰਦਰ ਸਰਕਾਰ ਦੇ ਮੰਤਰੀ ਸਾਧੂ
ਸਿੰਘ ਧਰਮਸੋਤ ਅਤੇ ਉਨ੍ਹਾਂ ਦੇ ਵਿਭਾਗ ਦੇ ਅਧਿਕਾਰੀਆਂ ਵੱਲੋਂ ਪੋਸਟ ਮੈਟ੍ਰਿਕ ਸਕੌਲਰਸ਼ਿਪ ਵਿਚ 63.91 ਕਰੋੜ ਰੁਪਏ ਦਾ ਘੁਟਾਲਾ
ਕੀਤਾ ਗਿਆ ਹੈ ਇਸ ਕੇਸ ਵਿੱਚ ਭਾਜਪਾ ਵੱਲੋਂ
ਧਰਮਸੋਤ ਨੂੰ ਬਰਖਾਸਤ ਕਰਨ ਦੀ ਲਗਾਤਾਰ ਮੰਗ ਕੀਤੀ
ਜਾ ਰਹੀ ਹੈ। ਪਰ ਸਰਕਾਰ ਵੱਲੋਂ ਉਸਨੂੰ ਆਪਣੀ
ਜਾਂਚ ਵਿਚ ਕਲੀਨ ਚਿੱਟ ਦੇ ਦਿੱਤੀ ਹੈ। ਬੇਸ਼ਰਮੀ ਦੀ ਹੱਦ ਇਹ ਹੈ ਕਿ ਇਸ ਘੋਟਾਲੇ ਦਾ ਪਰਦਾਫਾਸ਼
ਕਰਣ ਵਾਲੇ ਅਫਸਰ ਦਾ ਤਬਾਦਲਾ ਕਰ ਦਿੱਤਾ ਗਿਆ ਹੈ |
ਇਸ ਤੋਂ ਇਹ ਸਪਸ਼ਟ
ਹੈ ਕਿ ਕੈਪਟਨ ਅਮਰਿੰਦਰ ਸਿੰਘ ਖ਼ੁਦ ਇਹਨਾਂ ਘੋਟਾਲੇਬਾਜਾਂ ਨਾਲ ਮਿਲੇ ਹੋਏ ਹਨ ਅਤੇ ਇਹ ਸਾਰੇ
ਧੋਖਾਧੜੀ ਅਤੇ ਘੁਟਾਲੇ ਉਹਨਾਂ ਦੀ ਸ਼ਹਿ ਤੇ ਕੀਤੇ ਜਾ ਰਹੇ ਹਨ। ਇਸ ਲਈ ਪੰਜਾਬ ਭਾਜਪਾ ਤੁਹਾਡੇ
ਕੋਲੋ ਮੰਗ ਕਰਦੀ ਹੈ ਕਿ ਇਸ ਘੋਟਾਲੇ ਦੀ ਤੁਰੰਤ ਸੀ.ਬੀ.ਆਈ ਜਾਂਚ ਕਰਵਾਈ ਜਾਵੇ। ਇਸ ਮੌਕੇ ਸੂਬੇ ਦੇ ਜਨਰਲ ਸਕੱਤਰ ਜੀਵਨ
No comments:
Post a Comment